ਕ੍ਰਿਸ ਵੈਨ ਹੈਲਨ ਦੀ ਜਿੱਤ ਦੀ ਖੁਸ਼ੀ 'ਚ ਸਾਊਥ ਏਸ਼ੀਅਨ ਦੀ ਸ਼ਮੂਲੀਅਤ ਪ੍ਰਭਾਵਸ਼ਾਲੀ ਰਹੀ
ਮੈਰੀਲੈਂਡ (ਡਾ. ਸੁਰਿੰਦਰ ਸਿੰਘ ਗਿੱਲ) ¸ ਸੈਨੇਟਰ ਕ੍ਰਿਸਵੈਨ ਹੈਲਨ ਪ੍ਰਾਇਮਰੀ ਜਿੱਤ ਕੇ ਡੈਮੋਕਰੇਟਿਕ ਪਾਰਟੀ ਦਾ ਅਗਾਮੀ ਉਮੀਦਵਾਰ ਬਣ ਗਿਆ ਹੈ। ਜਿਥੇ ਇਸ ਦੀ ਜਿੱਤ ਸਾਊਥ ਏਸ਼ੀਅਨਾਂ ਲਈ ਵਰਦਾਨ ਸਾਬਤ ਹੋਵੇਗੀ ਉਥੇ ਖਾਸ ਕਰਕੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਪਹਿਲੀ ਕਦਮੀ ਵੀ ਹੋਵੇਗੀ। ਸਾਊਥ ਏਸ਼ੀਅਨਾਂ ਦੇ ਨਮਾਇੰਦੇ ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ ਨੇ ਜਿੱਥੇ ਵਧਾਈ ਦਿੱਤੀ ਉਥੇ ਉਨ੍ਹਾਂ ਕਮਿਉਨਟੀ ਵਲੋਂ ਢੇਰ ਸਾਰੀਆਂ ਸ਼ੁੱਭ ਇੱਛਾਵਾਂ ਵੀ ਭੇਂਟ ਕੀਤੀਆਂ।
ਜ਼ੋਰਾਵਰ ਸਿੰਘ ਜੋ ਯੂਥ ਵਲੋਂ ਕ੍ਰਿਸ ਵੈਨ ਹਾਲਨ ਦੀ ਜਿੱਤ ਦੀ ਨਜ਼ਰ ਵਿਚ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਨਿਵਾਜਿਆ ਉਹਨਾਂ ਕਿਹਾ ਕਿ ਕ੍ਰਿਸ ਬਹੁਤ ਹੀ ਨਿੱਘੇ ਸੁਭਾਅ ਦੇ ਮਿਲਣਸਾਰ ਹਨ ਜਿਨ੍ਹਾਂ ਦੀ ਜਿੱਤ ਭਾਵੇਂ ਯਕੀਨੀ ਸੀ ਪਰ ਆਫੀਸ਼ੀਅਲ ਐਲਾਨ ਕਰਕੇ ਅੱਜ ਸਾਨੂੰ ਫਖਰ ਮਹਿਸੂਸ ਹੋ ਰਿਹਾ ਹੈ। ਡਾ. ਸੁਧੀਰ ਜੋ ਕ੍ਰਿਸ ਵੈਨ ਦੇ ਨੇੜੇ ਦੇ ਮਿੱਤਰ ਹਨ ਉਹਨਾਂ ਕਿਹਾ ਕਿ ਇਨ੍ਹਾਂ ਨੇ ਹਮੇਸ਼ਾ ਹੀ ਭਾਰਤੀ ਭਾਈਚਾਰੇ ਨਾਲ ਨੇੜਤਾ ਰੱਖੀ ਹੈ ਅਤੇ ਵੱਡੀਆਂ ਵੱਡੀਆਂ ਮੁਸ਼ਕਿਲਾਂ ਦਾ ਹੱਲ ਕਰਕੇ ਵਾਹ ਵਾਹ ਖੱਟੀ ਹੈ। ਹੋਰਨਾਂ ਤੋਂ ਇਲਾਵਾ ਜਸਦੀਪ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸੰਨੀ, ਸੁਰਿੰਦਰ ਰਹੇਜਾ ਅਤੇ ਸਾਜ਼ਿਦ ਤਰਾਰ ਵਲੋਂ ਵੀ ਸ਼ਮੂਲੀਅਤ ਕਰਕੇ ਵਧਾਈ ਦਿੱਤੀ ਹੈ।
More in ਰਾਜਨੀਤੀ
ਲਾਹੌਰ (ਗ.ਦ.) - ਗੁਰਦੁਆਰਾ ਸਚਖੰਡ ਹਜ਼ੂਰ ਸਾਹਿਬ ਸ਼ਿਕਾਰਪੁਰ ਦੇ ਸਾਰੇ ਮਸਲਿਆਂ ਤੇ...
*ਕਰਤਾਰਪੁਰ ਕੋਰੀਡੋਰ ਸਬੰਧੀ ਵੀਜ਼ਾ ਨੀਤੀ ਸੁਖਾਲੀ ਬਣਾਈ ਜਾਵੇ
*ਇਸਦੇ ਚੈਪਟਰ...
ਵਾਸ਼ਿੰਗਟਨ ਡੀ. ਸੀ. (ਗ.ਦ.) - ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਦੀ ਇੱਕ ਅਹਿਮ...
ਵਾਸ਼ਿੰਗਟਨ ਡੀ. ਸੀ. (ਗ.ਦ.) – ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਜੋ ਸਿੱਖਸ...
ਵਾਸ਼ਿੰਗਟਨ ਡੀ. ਸੀ (ਗ.ਦ.) - ਟਰੰਪ ਦੇ ਪ੍ਰਾਇਮਰੀ ਚੋਣ ਰਾਸ਼ਟਰਪਤੀ ਅਮਰੀਕਾ ਦੀ ਜਿੱਤਣ...
ਵਾਸ਼ਿੰਗਟਨ ਡੀ. ਸੀ. (ਗ.ਦ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ...
ਵਾਸ਼ਿੰਗਟਨ ਡੀ.ਸੀ (ਗ.ਦ.) -ਸਿੱਖ ਫਾਰ ਜਸਟਿਸ, ਮਾਨ ਅਕਾਲੀ ਦਲ ਅਤੇ ਪ੍ਰੋ. ਖਾਲੀਸਤਾਨੀ...
ਮੈਰੀਲੈਂਡ (ਗ.ਦ.) - ਪਾਕਿਸਤਾਨ ਸਰਕਾਰ ਵਲੋਂ ਇੱਕ ਵੀਡੀਓ ਰਾਹੀਂ ਕਿਹਾ ਕਿ ਉਹ ਕਰਤਾਰਪੁਰ...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਰਤੀ ਅੰਬੈਸੀ ਹਰ ਵਾਰੀ ਪ੍ਰਧਾਨ ਮੰਤਰੀ ਦੀ ਅਮਰੀਕਾ...
ਵਾਸ਼ਿੰਗਟਨ ਡੀ. ਸੀ. (ਗ.ਦ.) - ਭਾਰਤ ਦੀ ਉੱਚ ਪੱਧਰ ਸੰਸਥਾ ਵੱਲੋਂ ਪਾਰਲੀਮੈਂਟ ਦੇ...
* ਮੋਦੀ ਨੂੰ ਅਪੀਲ ਕਿ ਭਾਰਤੀ ਅੰਬੈਸੀ ਦੀ ਬਿਲਡਿੰਗ ਨੂੰ ਮੁੜ ਉਸਾਰਿਆ ਜਾਵੇ
*...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਵੇਂ ਡੈਮੋਕਰੇਟਸ ਦੀ ਪਾਰਟੀ ਨੇ ਦੋ ਟਰਮਾਂ ਵਾਈਟ ਹਾਊਸ ਦੀ ਸਰਦਾਰੀ...