ਵਾਸ਼ਿੰਗਟਨ ਡੀ. ਸੀ. (ਗ.ਦ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਜਿੱਥੇ ਉਹਨਾਂ ਨੂੰ ਕਾਂਗਰਸ ਸਦਨ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ, ਉੱਥੇ ਮੋਦੀ ਵਲੋਂ ਭਾਰਤ ਅਤੇ ਅਮਰੀਕਾ ਦੀ ਸੰਸਕ੍ਰਿਤੀ ਦਸ਼ਾ ਦੀ ਵੱਲ ਵੱਧਦੀ ਲਿਬਾਸਾ ਕਰਕੇ ਆਹਟ ਦਾ ਕਾਂਗਰਸ ਨੂੰ ਹੈਰਾਨ ਕਰ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਵਾਸਤੇ ਧਾਰਮਿਕ ਗ੍ਰੰਥ ਹੈ ਜਿਸਦੇ ਤਹਿਤ ਪਾਬੰਧ ਹੋ ਕੇ ਅਸੀਂ ਦੇਸ਼ ਨੂੰ ਚਲਾਉਂਦੇ ਹਾਂ। ਉਹਨਾਂ ਕਿਹਾ ਕਿ ਅਮਰੀਕੀ ਕਾਂਗਰਸ ਅਤੇ ਭਾਰਤੀ ਅਪਰ ਹਾਊਸ ਨੂੰ ਵਰਕਿੰਗ ਸਮਾਨ ਹੈ। ਉਮਰ ਵਾਦੀਆਂ ਦੀ ਮਦਦ ਕਰਨੀ, ਉਹਨਾਂ ਨੂੰ ਪਨਾਹ ਦੇਣਾ ਤੇ ਉਹਨਾਂ ਦੀਆਂ ਕਾਰਗੁਜਾਰੀਆਂ ਦੀ ਹਮਾਇਤ ਕਰਨ ਵਾਲੇ ਮੁਲਕ ਨੂੰ ਕਦੇ ਹਮਾਇਤ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਹਨਾਂ ਨੇੜੇ ਲਾਉਣਾ ਚਾਹੀਦਾ ਹੈ। ਉਹਨਾਂ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਦਰਸਾਏ ਰਸਤੇ ਅੱਜ ਵੀ ਸੰਸਾਰ ਲਈ ਪ੍ਰੇਰਣਾ ਸ੍ਰੋਤ ਹਨ। ਭਾਵੇਂ ਸਾਡੀ ਬੋਲੀ ਅਲੱਗ ਹੈ ਪਰ ਸਾਡੀਆਂ ਕਦਰਾਂ ਕੀਮਤਾਂ ਦਾ ਬੋਲਵਾਲਾ ਅਮਰੀਕਾ ਵਿੱਚ ਇਸ ਕਦਰ ਹੈ ਜਿਸ ਦੇ ਸਿੱਟੇ ਵਜੋਂ ਅਮਰੀਕਾ ਦੇ ਤੀਹ ਮਿਲੀਅਨ ਦੀ ਯੋਗਤਾ ਦੇ ਮੁਰੀਦ ਬਣੇ ਹਨ।
ਮੋਦੀ ਨੇ ਕਿਹਾ ਕਿ ਅਮਰੀਕਾ ਭਾਰਤ ਲਈ ਵਰਦਾਨ ਹੈ ਤੇ ਇਸ ਨੂੰ ਸਮਝਿਆਂ ਹੈ ਅਤੇ ਇੱਥੋਂ ਦੀ ਯੋਗਤਾ ਨੂੰ ਪਹਿਚਾਨਿਆ ਹੈ ਜਿਸ ਤਰਾਂ੍ਹ ਹਰ ਖੇਤਰ ਵਿੱਚ ਹੀ ਬੁਲੰਦੀਆਂ ਤੇ ਹੈ। ਉਹਨਾਂ ਕਿਹਾ ਮੇਰਾ ਸੁਪਨਾ ਕਿ ਭਾਰਤ ਨੂੰ ਮੈਂ ਉਹਨਾਂ ਬੁਲੰਦੀਆਂ ਤੇ ਲੈ ਜਾਣਾ ਜਿੱਥੇ ਨੌਜਵਾਨ ਪੀੜ੍ਹੀ ਰਾਹੀਂ ਲਾਭ ਲੈ ਸਕੇ। ਉਹਨਾਂ ਕਿਹਾ ਕਿ ਧਰਮ ਨੂੰ ਉਮਰਵਾਦੀਆਂ ਨਾਲ ਨਹੀਂ ਜੋੜਨਾ ਚਾਹੀਦਾ ਸਗੋਂ ਹਮਾਇਤੀਆਂ ਦਾ ਖਾਤਮਾ ਕਰਨਾ ਚਾਹੀਦਾ ਹੈ। ਤਾਂ ਹੀ ਤਰੱਕੀ ਦਾ ਰਾਹ ਕਾਮਯਾਬੀ ਪ੍ਰਾਪਤ ਕਰ ਸਕਦਾ ਹੈ। ਉਹਨਾਂ ਦੋਹਾਂ ਮੁਲਕਾਂ ਦੀ ਸਮਾਨਤਾ ਤੇ ਜ਼ੋਰ ਦਿੰਦੇ ਕਿਹਾ ਕਿ ਇਹ ਸੰਸਾਰ ਲਈ ਪ੍ਰੇਰਣਾ ਸ੍ਰੋਤ ਦੇ ਮੁਲਕ ਵਜੋਂ ਹਨ ਇਹਨਾਂ ਦਾ ਲਾਹਾ ਹਰੇਕ ਨੂੰ ਲੈਣਾ ਚਾਹੀਦਾ ਹੈ।