ਵਰਜੀਨੀਆ (ਗ.ਦ.)- ਯੂਨਾਇਟਿਡ ਪੰਜਾਬੀ ਸੰਸਥਾ ਮੱਲ•ੀ ਅਤੇ ਵੱਲ•ਾ ਜੋੜੀ ਵਲੋਂ ਇਸ ਆਸ ਨਾਲ ਬਣਾਈ ਗਈ ਹੈ। ਕਿ ਇਹ ਸੰਸਥਾ ਜਿੱਥੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਹੁਰੀਤਾਂ ਨੂੰ ਪ੍ਰਪੱਕ ਕਰਨ ਵਿੱਚ ਅਹਿਮ ਰੋਲ ਨਿਭਾਵੇਗੀ। ਇਸ ਸੰਸਥਾ ਵਲੋਂ ਪਠੇਲੀ ਮੀਟਿੰਗ ਵਰਜੀਨੀਆ ਨੇ ਪਾਰਕ ਵਿੱਚ ਕੀਤੀ ਗਈ ਹੈ। ਜਿੱਥੇ ਗੁਰਪ੍ਰਤਾਪ ਸਿੰਘ ਵੱਲ•ਾ ਨੇ ਮੀਟਿੰਗ ਨੂੰ ਸ਼ੁਰੂ ਕਰਦਿਆਂ ਅਹੁਦੇਦਾਰਾਂ ਅਤੇ ਸਹਿਯੋਗੀਆਂ ਨੂੰ 'ਜੀ ਆਇਆਂ' ਕਿਹਾ, ਉੱਥੇ ਯੁਨਾਈਟਿਡ ਪੰਜਾਬੀ ਸੰਸਥਾ ਵਲੋਂ ਭਵਿੱਖ ਵਲੋਂ ਕੀਤੀਆਂ ਜਾਣ ਵਾਲੀਆਂ ਕਾਰਗੁਜ਼ਾਰੀਆਂ ਸਬੰਧੀ ਚਾਨਣਾ ਵੀ ਪਾਇਆ ਗਿਆ ਹੈ।
ਯੁਨਾਈਟਿਡ ਪੰਜਾਬੀ ਸੰਸਥਾ ਦੇ ਮੁੱਖ ਸਹਿਯੋਗ ਜਿਸ ਨੇ ਸੱਭਿਆਚਾਰਕ ਖੇਤਰ ਵਿੱਚ ਭਰਪੂਰ ਯੋਗਦਾਨ...