ਦੋ ਭਾਰਤੀਆਂ ਨੂੰ ਨਾਂ-ਪ੍ਰੌਫਿਟ ਸੰਸਥਾ ਨਾਲ ਕੀਤੇ ਘਪਲੇ ਕਾਰਨ ਹੋਈ ਸਜ਼ਾ
ਵਾਸ਼ਿੰਗਟਨ ਡੀ. ਸੀ. (ਗਿੱਲ) – ਦੋ ਆਈ. ਟੀ. ਮਹਾਰਥੀਆਂ ਵਲੋਂ ਆਪਣੇ ਬਿਜ਼ਨਸਾਂ ਨੂੰ ਵਧਾਉਣ ਲਈ ਨਾਨ-ਪ੍ਰੌਫਿਟ ਹੈਲਥ ਸੰਸਥਾ ਦੇ ਫੰਡਾਂ ਦਾ ਘਪਲਾ ਕਰਕੇ ਪੁਲਿਸ ਦੇ ਅੜਿੱਕੇ ਆ ਗਏ ਹਨ। ਪਟੇਲ ਜੋ ਸਾਬਕਾ ਆਈ. ਟੀ. ਦਾ ਕਰਮਚਾਰੀ ਜੋ ਰਾਸ਼ਟਰੀ ਨਾਨ-ਪ੍ਰੌਫਿਟ ਸੰਸਥਾ ਨਾਲ ਸਬੰਧ ਰੱਖਦਾ ਸੀ ਅਤੇ ਦਲੀਪ ਵਡਾਲਾ ਮੋਦੀ ਜੋ ਆਈ. ਟੀ. ਕੰਪਨੀ ਦਾ ਮਾਲਕ ਇੰਡੀਆਨਾ ਸਥਿਤ, ਜਿਨ•ਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਨ•ਾਂ ਨੇ ਕਈ ਮਿਲੀਅਨ ਡਾਲਰ ਫੀਸ ਚਾਰਜ ਕਰਕੇ ਨਾਨ-ਪ੍ਰੌਫਿਟ ਸੰਸਥਾਵਾਂ ਨੂੰ ਚੂਨਾ ਲਾਇਆ ਹੈ।
ਪਟੇਲ ਜੋ ਕਈਆਂ ਕੋਲੋਂ ਡਾਲਰ ਲੈ ਕੇ ਇਹ ਦੱਸ ਰਹੇ ਨੇ ਕਿ ਉਹ ਸੀਨੀਅਰ ਡਾਇਰੈਕਟਰ ਹਨ, ਪਰ ਉਨ•ਾਂ ਦੇ ਨੌਕਰੀ ਪੱਤਰ ਦੀਆਂ ਸ਼ਰਤਾਂ ਮੁਤਾਬਿਕ ਉਹ ਨਾਨ-ਪ੍ਰਾਫਿਟ ਸੰਸਥਾ ਨਾਲ ਲੈਣ-ਦੇਣ ਨਹੀਂ ਰੱਖਣਗੇ। ਪਰ ਉਨ•ਾਂ ਨੇ ਪ੍ਰਵਾਹ ਨਾ ਕਰਦੇ ਹੋਏ ਉਲੰਘਣਾ ਕੀਤੀ ਹੈ। ਇਸੇ ਤਰ•ਾਂ ਵਡਾਲਾ ਮੋਦੀ ਨੇ ਵੀ ਨਾਨ-ਪ੍ਰੌਫਿਟ ਨਾਮ ਤੇ ਨੌਕਰੀਆਂ ਦੇਣ ਦੇ ਅਧਾਰ ਤੇ ਰਿਸ਼ਵਤ ਲੈਂਦੇ ਰਹੇ, ਜਦੋਂ ਕਿ ਅਜਿਹਾ ਕਰਨਾ ਉਨ•ਾਂ ਦੀ ਕੰਪਨੀ ਦੀਆਂ ਸ਼ਰਤਾਂ ਮੁਤਾਬਕ ਗਲਤ ਸੀ। ਪਟੇਲ ਨਿਊਜਰਸੀ ਦਾ ਰਹਿਣ ਵਾਲਾ ਅਤੇ ਵਡਾਲਾ ਮੋਦੀ ਇੰਡੀਆਨਾ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਕਾਉਟ ਚਾਰਜ ਲਏ ਹਨ ਜਿਸ ਦੀ ਘੱਟੋ ਘੱਟ ਵੀਹ ਸਾਲ ਦੀ ਸਜ਼ਾ ਹੋਣ ਦੀ ਉਮੀਦ ਹੈ।
More in ਦੇਸ਼
ਨਵੀਂ ਦਿੱਲੀ-ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ 21 ਅਪਰੈਲ ਤੋਂ...
ਨਵੀਂ ਦਿੱਲੀ-ਕੌਮੀ ਜਾਂਚ ਏਜੰਸੀ (NIA) 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ...
ਲੁਧਿਆਣਾ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਨਸ਼ਿਆਂ...
ਨਾਗਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ...
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਬੁੱਧਵਾਰ (2 ਅਪਰੈਲ) ਨੂੰ ਉਹ ਟੈਰਿਫ...
ਖਟਕੜ ਕਲਾਂ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ...
ਪਟਿਆਲਾ-ਪੁਲੀਸ ਵੱਲੋਂ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਹਾਦਰਗੜ੍ਹ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਨੌਂ...
ਨਵੀਂ ਦਿੱਲੀ-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਕਿਹਾ ਕਿ ਭਾਰਤ ਨੂੰ...
ਕੇਪ ਕੈਨਵਰਲ (ਅਮਰੀਕਾ)-ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਅਮਰੀਕੀ...
ਸ੍ਰੀ ਆਨੰਦਪੁਰ ਸਾਹਿਬ- ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਛੇ ਰੋਜ਼ਾ ਤਿਉਹਾਰ ਹੋਲਾ-ਮਹੱਲਾ ਦੇ...