ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਸੱਤ ਭਾਰਤੀਆਂ ਨੇ ਨਿਊਜਰਸੀ ਦੀ ਇੱਕ ਯੂਨੀਵਰਸਿਟੀ ਦੇ ਸਾਹਮਣੇ ਆਪਣਾ ਸੈਂਟਰ ਖੋਲ੍ਹ ਕੇ ਉੱਥੋਂ ਇਨ੍ਹਾਂ ਵਿਅਕਤੀਆਂ ਨੇ ਆਪਣੇ ਆਪ ਅਹੁਦੇ ਯੂਨੀਵਰਸਿਟੀ ਦੇ ਵੰਡ ਨੇ ਐੱਚ-1 ਵੀਜ਼ੇ ਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਜਿਸ ਕਰਕੇ ਭਾਰਤ ਸਮੇਤ ਕੁਝ ਮੁਲਕਾਂ ਦੇ ਵਿਦਿਆਰਥੀਆ ਨੂੰ ਧੋਖੇ ਨਾਲ ਝੂਠੇ ਵੀਜ਼ੇ ਰਾਹੀਂ ਬੁਲਾਇਆ ਗਿਆ, ਜਦੋਂ ਉਨ੍ਹਾਂ ਵਿੱਦਿਆਰਥੀਆ ਨੂੰ ਪਤਾ ਚੱਲਿਆ ਕਿ ਉਨ੍ਹਾਂ ਵਾਸਤੇ ਨਾ ਤਾਂ ਪੜ੍ਹਾਈ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕੋਈ ਅਸਲੀਅਤ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਹੈ ਤਾਂ ਇਸ ਸਬੰਧੀ ਉਨਾ ਵੱਲੋਂ ਜਦੋਂ ਹੋਮਲੈਂਡ ਸਕਿਓਰਿਟੀ ਦੇ ਧਿਆਨ ਵਿੱਚ ਲਿਆਦਾ ਤਾਂ ਉਨ੍ਹਾਂ ਇਸ ਰੈਕਟ ਨੂੰ ਉਜਾਗਰ ਕਰਕੇ ਸੱਤ ਭਾਰਤੀਆਂ ਨੂੰ ਫਰਾਡ ਕੇਸ ਵਿੱਚ ਜੇਲ ਅਤੇ ਢਾਈ ਲੱਖ ਡਾਲਰ ਦਾ ਜੁਰਮਾਨਾ ਕਰਵਾਇਆ ਹੈ। ਜਿੱਥੇ ਇਨ੍ਹਾਂ ਸਾਊਥ ਇੰਡੀਅਨ ਵਲੋਂ ਭਾਰਤ ਦੇ ਨਾਮ ਨੂੰ ਬਦਨਾਮ ਕੀਤਾ ਹੈ ਅਤੇ ਗੁਜਰਾਤੀ ਕਮਿਊਨਿਟੀ ਤੇ ਧੱਬਾ ਲਗਾਇਆ ਹੈ ਉਸ ਦੀ ਚਰਚਾ ਪੂਰੇ ਅਮਰੀਕਾ ਵਿੱਚ ਹੈ। ਕਮਿਊਨਿਟੀ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੇ ਫਰਾਡ ਨਾ ਕਰ ਸਕੇ। ਅਮਰੀਕਾ ਵਿੱਚ ਹਰ ਕੋਈ ਰਾਤੋ ਰਾਤ ਮਿਲੀਅਨ ਬਣਨ ਦੇ ਚੱਕਰ ਵਿੱਚ ਠੱਗੀ ਵਗੈਰਾ ਮਾਰਦੇ ਹਨ ਜਿਸ ਦਾ ਸਹਿਜੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ।
ਪਰ ਟਰੰਪ ਦੇ ਰਾਸ਼ਟਰਪਤੀ ਬਣਨ ਉਪਰੰਤ ਕਈ ਹੋਰ ਖੁਲਾਸੇ ਸਾਹਮਣੇ ਆਉਣਗੇ ਜਿਸ ਵਿੱਚ ਝੂਠੀਆਂ ਨਾਨ ਪ੍ਰਾਫਿਟ ਸੰਸਥਾਵਾਂ ਰਾਹੀਂ ਡਾਲਰ ਇਕੱਠੇ ਕਰਕੇ ਗਲਤ ਰਸਤਿਆਂ ਰਾਹੀਂ ਆਪਣੀ ਸ਼ੌਹਰਤ ਬਣਾਉਣੀ, ਕਈ ਕਈ ਸੰਸਥਾਵਾਂ ਬਣਾ ਕੇ ਕਮਿਊਨਿਟੀ ਨੂੰ ਗੁੰਮਰਾਹ ਕਰਨਾ ਆਦਿ ਦਾ ਭਾਂਡਾ ਵੀ ਭੱਜਣ ਵਾਲਾ ਹੈ।
ਸੋ ਐੱਚ¸1 ਵੀਜ਼ੇ ਤਹਿਤ ਕੀਤੇ ਫਰਾਡ ਦੀ ਚਰਚਾ ਨੇ ਕਮਿਊਨਿਟੀ ਦਾ ਨਾਮ ਕਾਫੀ ਬਦਨਾਮ ਕੀਤਾ ਹੈ। ਆਸ ਹੈ ਕਿ ਇਸ ਸਜ਼ਾ ਕਰਕੇ ਸ਼ਾਇਦ ਕੁਝ ਸੁਧਾਰ ਫਰਾਡੀਆਂ ਕਰਨ ਵਾਲਿਆਂ ਵਿੱਚ ਆ ਜਾਵੇ ਜਿਸ ਦੀ ਆਸ ਹਰ ਕੋਈ ਸੋਚ ਰਿਹਾ ਹੈ।More in ਦੇਸ਼
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...