19 Apr 2024

7 ਅਪਰੈਲ ਨੂੰ ਹੋਣ ਵਾਲੀ ਨੈਸ਼ਨਲ ਸਿੱਖ ਡੇਅ ਪਰੇਡ ਸਬੰਧੀ ਪੌਗਰਾਮ ਤਬਦੀਲ, ਹੁਣ 19 ਮੲੀ ਸ਼ਨੀਵਾਰ ਨੂੰ ਸਜਾੲੀ ਜਾਵੇਗੀ ਪਰੇਡ — ਹਿੰਮਤ ਸਿੰਘ ਕੌਅਾ

ਨਿੳੂਯਾਰਕ (ਰਾਜ ਗੋਗਨਾ) - ਮੌਸਮ ਦੀ ਖਰਾਬੀ (ਭਾਰੀ ਮੀਂਹ, ਝੱਖੜ ਅਤੇ ਬਰਫ਼ਬਾਰੀ) ਦੇ ਮੱਦੇਨਜ਼ਰ ਰੱਖਦੇ  ਹੋੲੇ ਵਾਸ਼ਿੰਗਟਨ ਡੀ.ਸੀ. ਵਿੱਚ ਅਪ੍ਰੈਲ 7, 2018 ਦਿਨ ਸ਼ਨੀਚਰਵਾਰ ਲਈ ਉਲੀਕੇ "*ਨੈਸ਼ਨਲ ਸਿੱਖ ਡੇਅ (ਸਿੱਖ ਫ਼ਰੀਡਮ ਮਾਰਚ)*" ਸਬੰਧੀ ਸਾਰੇ ਪ੍ਰੋਗਰਾਮ ਫ਼ੌਰੀ ਤੌਰ ਤੇ ਤਬਦੀਲ ਕਰ ਕੇ ਹੁਣ *ਦਿਨ ਸ਼ਨੀਚਰਵਾਰ, ਮਈ 19, 2018* ਵਾਸਤੇ ਤੈਅ ਕਰ ਦਿੱਤੇ ਹਨ।

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
Home  |  About Us  |  Contact Us  |  
Follow Us:         web counter