29 Mar 2024

ਡੈਮੋਕਰੇਟਰਾਂ ਦੇ ਹਿੰਸਕ ਮੁਜ਼ਾਹਰੇ, ਲੁੱਟ-ਖਸੁੱਟ, ਧੱਕਾਸ਼ਾਹੀ, ਨਾਅਰੇਬਾਜ਼ੀ, ਗਾਲੀ ਗਲੋਚ ਬਾਈਡਨ-ਹੈਰਿਸ ਦਾ ਕੱਢ ਰਹੀ ਹੈ ਜਲੂਸ

* ਰਿਪਬਲਿਕਨਾਂ ਨੂੰ ਮੁਜ਼ਾਹਰਿਆਂ ਦਾ ਲਾਭ ਹੋਵੇਗਾ
ਵਾਸ਼ਿੰਗਟਨ ਡੀ. ਸੀ. (ਗਿੱਲ) – ਡੈਮੋਕਰੇਟਰਾਂ ਨੂੰ ਸਮਝ ਨਹੀਂ ਲੱਗ ਰਹੀ ਹੈ ਕਿ ਉਹ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਤੇ ਅਮਰੀਕਾ ਨੂੰ ਢਾਅ ਕਿਵੇਂ ਲਾਈ ਜਾਵੇ। ਉਹ ਸੋਚ ਰਹੇ ਹਨ ਕਿ ਮੁਜ਼ਾਹਰੇ, ਰੌਲਾ ਰੱਪਾ, ਗਾਲੀ ਗਲੋਚ, ਲੁੱਟ ਖਸੁੱਟ ਉਨ੍ਹਾਂ ਦੇ ਗਰਾਫ ਵਿੱਚ ਵਾਧਾ ਕਰੇਗੀ, ਪਰ ਇਹ ਕਾਰਵਾਈ ਉਹਨਾਂ ਦੇ ਖਿਲਾਫ ਜਾ ਰਹੀ ਹੈ।
ਜੋ ਲੋਕ ਪੜ੍ਹੇ ਲਿਖੇ, ਸ਼ਾਂਤ, ਵਪਾਰੀ ਤੇ ਵਿਕਾਸਸ਼ੀਲ ਹਨ, ਉਹ ਇਹਨਾਂ ਕਾਰਵਾਈਆਂ ਤੋਂ ਭੈਭੀਤ ਹਨ। ਸ਼ਾਂਤਮਈ ਬਿਟਰ-ਬਿਟਰ ਵੇਖ ਰਹੇ ਹਨ ਕਿ ਇਹ ਲੋਕ ਕਿੱਧਰ ਨੂੰ ਜਾ ਰਹੇ ਹਨ। ਲਾਅ ਐਂਡ ਆਰਡਰ ਦੀ ਸਥਿਤੀ ਵਿਗਾੜ ਰਹੇ ਹਨ। ਜੇਕਰ ਡੈਮੋਕਰੇਟਰ ਜਿੱਤ ਗਏ ਤਾਂ ਇਹ ਪ੍ਰਦਰਸ਼ਨਕਾਰੀ ਲੋਕਾਂ ਦਾ ਘਰਾਂ ਤੋਂ ਨਿਕਲਣਾ ਬੰਦ ਕਰ ਦੇਣਗੇ।
ਸੋ ਟਰੰਪ ਦੀ ਚੋਣ ਪ੍ਰਕਿਰਿਆ ਦਿਨੋ ਦਿਨ ਜ਼ੋਰ ਫੜ੍ਹ ਰਹੀ ਹੈ। ਲੋਕ ਚੁੱਪ-ਚੁਪੀਤੇ ਟਰੰਪ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ, ਕੋਈ ਵੀ ਵਿਅਕਤੀ ਅਸ਼ਾਂਤੀ ਨਹੀਂ ਚਾਹੁੰਦਾ, ਮੁਜ਼ਾਹਰੇ ਨਹੀਂ ਚਾਹੁੰਦਾ, ਹਿੰਸਾ ਨਹੀਂ ਚਾਹੁੰਦਾ, ਧੱਕੇਸ਼ਾਹੀ ਨਹੀਂ ਚਾਹੁੰਦਾ।
ਅਮਰੀਕਾ ਅਜਿਹਾ ਦੇਸ਼ ਨਹੀਂ ਹੈ ਅਤੇ ਨਾ ਸੀ। ਇੱਥੇ ਸਿਰਫ ਸ਼ਾਂਤੀ ਪ੍ਰਦਰਸ਼ਨ ਹੁੰਦੇ ਸਨ, ਲੋਕਾਂ ਨੂੰ ਪ੍ਰਦਰਸ਼ਨ ਕਰਨ ਤੇ ਬੋਲਣ ਦਾ ਅਧਿਕਾਰ ਹੈ, ਪਰ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ। ਪਰ ਡੈਮੋਕਰੇਟਰਾਂ ਨੇ ਇਹ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ, ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰ ਰਿਹਾ, ਇਸ ਕਰਕੇ ਟਰੰਪ ਦਾ ਦੁਬਾਰਾ ਜਿੱਤਣਾ ਜਰੂਰੀ ਹੋ ਗਿਆ ਹੈ।

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
Home  |  About Us  |  Contact Us  |  
Follow Us:         web counter