28 Mar 2024

ਸਿੱਖ ਬੱਚਿਆਂ ਵਲੋਂ ਬਾਸਕਟਬਾਲ ਅਤੇ ਸਾਕਰ ਖੇਡ ਲਈ ਫੰਡ ਜੁਟਾਇਆ

ਵਰਜੀਨੀਆ  (ਗ.ਦ.) ਸਿੱਖ ਕਿਡ ਅਤੇ ਡੀ ਐੱਮ ਵੀ ਦੇ ਸਾਂਝੇ ਉੱਦਮ ਨਾਲ ਦੋ ਖੇਡਾਂ ਨੂੰ ਪੰਜਾਬੀ ਬੱਚਿਆਂ ਵਿੱਚ ਉਤਸ਼ਾਹਿਤ ਕਰਨ ਲਈ ਬੱਦਿਆਂ ਵਲੋਂ ਫੰਡ ਜੁਟਾਇਆ ਦਿਵਸ ਮਨਾਇਆ ਗਿਆ। ਇਸ ਨਾਲ ਬਾਸਕਟਬਾਲ ਅਤੇ ਸਾਕਰ ਖੇਡ ਪ੍ਰੇਮੀ ਸਿੱਖ ਬੱਚਿਆਂ ਲਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਰਾਕਵਿਲ ਸਪੋਰਟਸ ਪਲੈਕਸ ਵਿਖੇ ਇੱਕ ਈਵੈਂਟ ਆਯੋਜਿਤ ਕੀਤਾ ਗਿਆ। ਪੰਜਾਬੀ ਨਾਮੀ ਖਿਡਾਰਨ ਸਤਨਾਮ ਸਿੰਘ ਟਾਕੂਮਾ ਸਪੋਰਟਸ ਦਾ ਖਾਸ ਯੋਗਦਾਨ ਰਿਹਾ ਹੈ। ਮੈਰੀਲੈਂਡ ਹਾਉਸ ਡੈਲੀਗੇਟ ਅਰੁਨਾ ਮਿਲਰ ਬਤੌਰ ਚੀਫ ਗੈਸਟ ਸ਼ਾਮਲ ਹੋਈ। ਜਿਨ੍ਹਾਂ ਨੇ ਇਨਾਮੀ ਖਿਡਾਰੀਆਂ ਜਿਸ ਵਿੱਚ ਜਿੰਮ ਕੋਰੀਆ, ਟਾਮ ਵਟਸਨ,  ਮਾਰਟਿਨ ਜਾਨਸਨ ਅਤੇ ਪਾਲ ਰੇਬਿਨ ਨੂੰ ਸ਼ਾਮਲ ਕਰਕੇ ਇਸ ਈਵੈਂਟ ਨੂੰ ਹੋਰ ਰੰਗਦਾਰ ਬਣਾਇਆ ਹੈ।ਇਸ ਈਵੈਂਟ ਵਾਤਾਵਰਣ, ਵਿਦਿਆਰਥੀ  ਨੇ ਜਿੰਮ ਅਤੇ ਵਰਕਸ਼ਾਪ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਇਹ ਈਵੈਂਟ ਨਸ਼ਾ ਮੁਕਤ ਨੂੰ ਜਾਗ ਲਾ ਗਿਆ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਮਜ਼ਬੂਤ ਕਰਨ ਦੀ ਨਸੀਹਤ ਦੇ ਗਿਆ।ਸਾਡੇ ਏਰੀਏ ਦੇ ਉੱਘੇ ਫੋਟੋਗ੍ਰਾਫਰ ਸਰਵਣ ਸਿੰਘ ਮਾਣਕੂ ਇਸ ਈਵੈਂਟ ਵਿੱਚ ਖਿੱਚ ਦਾ ਕੇਂਦਰ ਰਹੇ ਜਿਨ੍ਹਾਂ ਨੇ ਬੱਚਿਆਂ ਦੇ ਆਸ਼ੇ ਤੇ ਪੂਰਨ ਉੱਤਰ ਕੇ ਇਸ ਈਵੈਂਟ ਨੂੰ ਕਾਮਯਾਬ ਤੇ ਯਾਦਗਾਰੀ ਬਣਾ ਦਿੱਤਾ।

More in ਖੇਡਾਂ

ਮੈਰੀਲੈਂਡ (ਗਗਨ ਦਮਾਮਾ) – ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਆਈ ਲਗਿਟ ਨੇ...
ਵਰਜੀਨੀਆ (ਗਿੱਲ/ਫਲੋਰਾ) - ਪਿਛਲੇ ਦਿਨੀਂ ਅਮਰੀਕਾ ਦੇ ਮੈਟਰੋਪੁਲਿਟਨ ਏਰੀਏ ਵਿੱਚ...
ਵਾਸਿੰਗਟਨ ਡੀ. ਸੀ. (ਗ.ਦ.) - ਬਾਬਾ ਬੁੱਲ੍ਹੇ ਸ਼ਾਹ ਯੂਥ ਕਲੱਬ ਬੜਬਰ ਜਿਲ੍ਹਾ ਸੰਗਰੂਰ...
* ਮਹਿਕ ਕੌਰ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ ਮੈਰੀਲੈਂਡ...
ਨਿਊਯਾਰਕ - ਖੇਡਾਂ ਦੀਆਂ ਦੁਨੀਆਂ ਵਿੱਚ ਸਾਊਥ ਏਸ਼ੀਅਨ ਆਮ ਤੌਰ ਹਾਕੀ, ਕਬੱਡੀ, ਕ੍ਰਿਕਟ, ਅਥਲੈਟਿਕਸ...
Home  |  About Us  |  Contact Us  |  
Follow Us:         web counter