09 May 2025

ਵਰਜੀਆਂ ਦੇ ਪੰਜਾਬੀ ਸਭਿਆਚਾਰ ਪ੍ਰੋਗਰਾਮ ਦਾ ਅਯੋਜਨ

ਵਰਜੀਨੀਆਂ (ਗ.ਦ.) – ਸੱਭਿਆਚਾਰ ਅਤੇ ਪੰਜਾਬੀ ਪ੍ਰੰਪਰਾਵਾਂ ਨੂੰ ਪ੍ਰਪੱਕ ਕਰਨ ਲਈ ਵਿਦੇਸ਼ਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਪੰਜਾਬ ਨਾਲ ਜੋੜਨ ਲਈ ਮੇਲਿਆਂ, ਸਟਾਰ ਨਾਈਟਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ।ਪਰ ਯੂਨਾਈਟਿਡ ਪੰਜਾਬੀ ਸੰਸਥਾਂ ਵਲੋਂ ਵੱਖ ਵੱਖ ਕਲਾਕਾਰਾਂ ਦੇ ਸੁਮੇਲ ਨਾਲ ਇਹ ਪੰਜਾਬੀ ਸ਼ੋਅ 17 ਜੂਨ ਨੂੰ ਸ਼ਾਮ ਨੂੰ ਆਕਟਨ ਹਾਈ ਸਕੂਲ ਵਰਜੀਨੀਆ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ। ਇਸ ਸੋਅ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਨੇਹਾ ਦਿੱਤਾ ਗਿਆ ਹੈ, ਤਾਂ ਜੋ ਸਾਡੇ ਪੰਜਾਬ ਆਪਣੀਆਂ ਰੁਹਰੀਤਾ ਤਿਉਹਾਰ, ਸਾਂਝੇ ਅਤੇ ਸੱਭਿਆਚਾਰ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਵਿਦੇਸ਼ ਵਿੱਚ ਆਪਣੀ ਪੰਜਾਬੀ ਸ਼ਾਨ ਨੂੰ ਬਰਕਰਾਰ ਰੱਖ ਸਕਣ।
ਜ਼ਿਕਰਯੋਗ ਹੈ ਕਿ ਇਸ ਮੈਟਰੋ ਏਰੀਏ ਦੀ ਜੋੜੀ ਮੱਲੀ ਅਤੇ ਵੱਲ੍ਹਾ ਪੰਜਾਬੀ ਮੇਲਾ ਕਰਵਾਉਣ ਲਈ ਮਸ਼ਹੂਰ ਹੈ।ਨੂੰ ਪੰਜਾਬੀ ਦੀ ਮਜ਼ਬੂਤੀ ਅਤੇ ਸੱਭਿਆਚਾਰ ਦੇ ਸਦਾਚਾਰਕ ਰੰਗ ਨੂੰ ਬਿਖੇਰਨ ਲਈ ਇਹ ਪੰਜਾਬੀ ਸ਼ੋਅ, ਨਾਈਟਾਂ ਅਤੇ ਮੇਲਿਆ ਨੂੰ ਪੰਜਾਬੀਆਂ ਤੱਕ ਪਹੁੰਚਾਉਣ ਦਾ ਤਹੱਈਆ ਕੀਤਾ ਹੋਇਆ ਹੈ ਜਿਸ ਕਰਕੇ ਇਹ ਪੰਜਾਬੀ  ਮੇਲਾ ਸ਼ਾਮ ਮੈਮੋਰੀਅਲ ਜੁਏਰੀਆ ਦੀ ਪੰਜਾਬੀ ਨੂੰ ਸਮਰਪਿਤ ਕੀਤਾ ਹੈ ਜਿਸਦਾ ਚਰਚਾ ਆਮ ਹੈ। ਆਸ ਹੈ ਕਿ ਇਸ ਸ਼ੋ ਪੰਜਾਬੀ ਮਾਂ ਬੋਲੀ ਮਜ਼ਬੂਤੀ ਵੱਲ ਲੈ ਕੇ ਜਾਵੇਗਾ।

More in ਮਨੋਰੰਜਨ

ਮੈਰੀਲੈਂਡ (ਗ.ਦ.) - ਭਾਰਤੀ ਕਮਿਊਨਿਟੀ ਵਲੋਂ ਨਵ ਨਿਯੁਕਤੀ ਪੈਰੀਹਾਲ ਕਮਿਊਨਿਟੀ...
ਮੈਰੀਲੈਂਡ (ਗ.ਦ.) – ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ...
ਵਰਜੀਨੀਆ (ਗ.ਦ.)- ਯੂਨਾਇਟਿਡ ਪੰਜਾਬੀ ਸੰਸਥਾ ਮੱਲ•ੀ ਅਤੇ ਵੱਲ•ਾ ਜੋੜੀ ਵਲੋਂ ਇਸ...
Home  |  About Us  |  Contact Us  |  
Follow Us:         web counter